Tuesday, 21 October 2014

ਪਿਛਲੇ ਸਾਲ ੲਿਗਲੈਂਡ ਦੀ ਕਬੱਡੀ ਫੈਡਰੇਸਨ ਵੱਲੋ ਪਲੇਅਰਾਂ ਦੇ ਡੋਪ ਟੈਸਟ ਲੈ ਕਿ ਫਿਰ ਕਬੱਡੀ ਕਰਵਾੲੀ ਗੲੀ ।ਪਿਛਲੇ ਸਾਲ ਕਬੱਡੀ ਫੈਡਰੇਸਨ ਦੇ ਪ੍ਰਧਾਨ ਸੱਤਾ ਮੁਠੱਡਾ ਜੀ ਸਨ ਜਿਨਾਂ ਦੇ ੲਿਸ ਕਦਮ ਨੂੰ ਬਹੁਤ ਸਰਾਹਿਅਾ ਗਿਅਾ। ੲਿਸ ਵਾਰ ਫੈਡਰੇਸਨ ਦੇ ਪ੍ਰਧਾਨ ਸਤਿੰਦਰਪਾਲ ਗੋਲਡੀ ਨੂੰ ਬਣਾੲਿਅਾ ਗਿਅਾ ਹੈ। ਅਸ਼ੀ ੳੁਮੀਦ ਕਰਦੇ ਹਾਂ ਕਿ ੳੁਹ ਕਬੱਡੀ ਨੂੰ ੳੁੱਚਾ ਚੱਕਣ ਲੲੀ ਚੰਗੇ ਕਦਮ ੳੁਠਾੳੁਣਗੇ। ਬੈਸਟ ਕਬੱਡੀ ਮੈਚ ਦੇਖੋ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 Best Video Channel:- http://ift.tt/1mi7ida Facebook Page:- http://ift.tt/1mi7fy5 Full Video Channel:- http://ift.tt/1mi7id8



via Kabaddi365.com http://ift.tt/1FvLjcR

No comments:

Post a Comment