Saturday 31 May 2014

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/Y8DBDf This match was played between Manuke Gill and Samshpur in Raunta Tournament on 05-03-2014. In Manuke Gill team Pala Jalapur, Baljeet Saidoke, Bheem Manuke, Jiwan Manuke and In Samshpur team Sultan Shamshpur, Mod Kakrala, Gurdeep Takipuriya and Dalli Shamshpur were playing. It was a exciting match, even both teams had a warm argument. At the end which team win this match, watch this full video. Dont forget to share, comment and like. Thanks. ਇਹ ਮੈਚ 5-03-2014 ਨੂੰ ਰੋਂਤਾ ਦੇ ਟੂਰਨਾਂਮੈਂਟ ਤੇ ਮਾਂਣੂਕੇ ਅਤੇ ਸ਼ਮਸਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਮਾਂਣੂਕੇ ਗਿੱਲ ਵਿਚ ਪਾਲਾ ਜਲਾਲਪੁਰ, ਬਲਜੀਤ ਸੈਦੋਕੇ, ਭੀਮ ਮਾਂਣੂਕੇ, ਲਾਡੀ ਮਾਂਣੂਕੇ, ਜੀਵਨ ਮਾਂਣੂਕੇ ਤੇ ਸ਼ਮਸਪੁਰ ਦੀ ਟੀਮ ਵਿਚ ਸੁਲਤਾਨ ਸ਼ਮਸਪੁਰ, ਮੋੜ ਕਕਰਾਲਾ, ਗੁਰਦੀਪ ਤਕੀਪੁਰੀਆ, ਤੇ ਦੱਲੀ ਸ਼ਮਸਪੁਰ ਖੇਡ ਰਹੇ ਸਨ। ਮੁਕਾਬਲੇ ਵਿਚ ਕਮਾਲ ਦੀ ਟੱਕਰ ਦੇਖਣ ਨੂੰ ਮਿਲੀ ਤੇ ਚਲਦੇ ਮੈਚ ਦੌਰਾਨ ਦੋਨੋ ਟੀਮਾਂ ਦੇ ਖਿਡਾਰੀਆਂ ਦੀ ਆਪਸ ਵਿਚ ਨੋਕ ਝੋਕ ਵੀ ਹੋਈ । ਅੰਤ ਵਿਚ ਕਿਹੜੀ ਟੀਮ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਦੀ ਹੈ ਜਾਨਣ ਲਈ ਦੇਖੋ ਪੂਰਾ ਮੈਚ... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1u3uBe9

Gurjeet Mari Baare Thori Bahut Information..... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1obxciG

Friday 30 May 2014

Dosto Eh Hai Kabaddi De Player Gurjeet Mari Baare Thori Bahut Information..... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1nNOrYO

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/GoCtIs This match was played between Dhurkot Ransih and Fakkar Jhanda in Raunta Moga on 05-30-2014. Dhurkot Ransih team had players like Varinder Dhodar, Jambo Jitt, Soni Dhurkot, Gopi Dhurkot and Fakkar Chanda team had players like Gurpinda Samadh Bhai, Binder Kangar, Hardev and Baldev Fakkar Jhanda. This match was played between two famous teams. Lets see who win this match. Cheers!!!1 ਇਹ ਮੈਚ 5-30-2014 ਨੂੰ ਰੋਂਤਾ ਮੋਗਾ ਦੇ ਕਬੱਡੀ ਕੱਪ ਤੇ ਧੂਰਕੋਟ ਰਣਸੀਂਹ ਅਤੇ ਫੱਕਰ ਝੰਡਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।ਧੂਰਕੋਟ ਰਣਸੀਂਹ ਦੀ ਟੀਮ ਵਿਚ ਵਰਿੰਦਰ ਦੌਧਰ, ਜੰਬੋ ਜਿੱਟ,ਸੋਨੀ ਧੂਰਕੋਟ, ਗੋਪੀ ਧੂਰਕੋਟ ਅਤੇ ਫੱਕਰ ਝੰਡਾ ਦੀ ਟੀਮ ਵਿਚ ਗੁਰਪਿੰਦਾ ਸਮਾਧ ਭਾਈ, ਬਿੰਦਰ ਕਾਂਗੜ, ਹਰਦੇਵ ਤੇ ਬਲਦੇਵ ਫੱਕਰ ਝੰਡਾ ਖੇਡ ਰਹੇ ਸਨ।ਇਹ ਮੈਚ ਵੀ ਪੰਜਾਬ ਦੀਆਂ ਦੋ ਨਾਂਮਵਰ ਟੀਮਾਂ ਵਿਚਕਾਰ ਸੀ ਤੇ ਦੇਖੋ ਇਸ ਮੁਕਾਬਲੇ ਵਿਚ ਕਿਹੜੀ ਟੀਮ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੁੰਦੀ ਹੈ। Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1iENMUd

Aman Lopo (Kabaddi Commentator) Interview Tester... Kabaddi365.com



Dosto is Video Nu Dekho Like karo Te Share Karo Video Dekhan Lyi Click Karo- http://ift.tt/1lUH4dM Share & Comment...

Thursday 29 May 2014

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/ifMmEb ਪੇਸ਼ ਹੈ ਇਕ ਹੋਰ ਦਿਲਚਸਪ ਮੈਚ ਜੋ ਕੇ ਅਕਬਰਪੁਰ ਛੰਨਾ ਦੇ ਟੂਰਨਾਂਮੈਂਟ ਤੇ ਕਾਂਉਕੇ ਅਤੇ ਝਨੇਰ ਦੀਆਂ ਟੀਮਾਂ ਵਿਚਕਾਰ 23-03-2014 ਨੂੰ ਖੇਡਿਆ ਗਿਆ. ਕਾਂਉਕੇ ਦੀ ਟੀਮ ਵਿਚ ਸੇਠੀ ਰੱਤੋਵਾਲ,ਟੋਨੀ ਮਹੋਲੀ, ਅਮਨਾ, ਭਿੰਦਾ, ਨਿੱਕਾ,ਮੋਟਾ ਕਾਂਉਕੇ ਅਤੇ ਝਨੇਰ ਦੀ ਟੀਮ ਵਿਚ 59 ਝੋਟ, ਪ੍ਰਦੀਪ ਝਨੇਰ ਰੇਡਰ, ਪ੍ਰਦੀਪ ਝਨੇਰ ਜਾਫੀ, ਤੇ ਤਾਰੀ ਖੇਡ ਰਹੇ ਸਨ. ਦੋਸਤੋ ਇਸ ਮੈਚ ਵਿਚ ਦੋਨੋ ਟੀਮਾਂ ਦੇ ਜਾਫੀਆਂ ਦਾ ਪ੍ਰਦਰਸਨ ਅੱਤ ਦਰਜੇ ਦਾ ਸੀ. ਮੈਚ ਇਨਾਂ ਫਸਮਾਂ ਸੀ ਕਿ ਦੋਨੋ ਪਾਸੇ ਤੋਂ 14 ਜੱਫੇ ਲੱਗੇ ਅਤੇ ਜਿੱਤ ਹਾਰ ਸਿਰਫ ਅੱਧੇ ਅੰਕ ਦੇ ਫਰਕ ਨਾਲ ਹੁੰਦੀ ਹੈ ਤੇ ਇਸ ਮੁਕਾਬਲੇ ਵਿਚ ਕਿਹੜੀ ਟੀਮ ਜਿੱਤਦੀ ਹੈ ਜਾਨਣ ਲਈ ਦੇਖੋ ਪੂਰਾ ਮੈਚ...........ਧੰਨਵਾਦ Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/TYGQfE

Dosto Aman Ne is interview vich khul k gallan kitian jo k bhot jaldi tohade lai Kabaddi365.com te awegi. ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)-http://ift.tt/1lUH4dM



via Kabaddi365.com http://ift.tt/SV42ue

Kabaddi Videos, Kabaddi365 Videos, Watch Kabaddi Tournament Online, Kabaddi Wallpapers, Kabaddi Kabaddi365.com



Fatehgarh Channa Vs Dirba Final Match in Chauke (Bathinda) Fatehgarh Channa Vs Kauloke Best Match in Chauke (Bathinda) Dhanaula Vs Dirba Semifinal Match in Chauke (Bathinda) Dirba Vs Janetpura Best Match in Chauke (Bathinda) Manuke Gill Vs Vandar Dod Final Match in Mari Mustafa (Moga) Manuke Gill Vs Dirba Final Match in Landheke (Moga) New Millennium Abbotsford Club Sangrur Vs Nanaksar Kabaddi Club Gurdaspur (Banpohra) Bopar Vs Rasulpur Best Match in Bacchoana (Mansa) New Millennium Abbotsford Club Sangrur Vs Baba Sukhchain Das Lions Club Shahkot (Mothadda Kalan) Baba Sukhchain Das Lions Club Shahkot Vs New Millennium Abbotsford Club Sangrur (Banpohra) Rurki Vs Khiranwali Best Match in Rurki (Jalandhar) Bhagta Bhai Ka Vs Himmatpura Best Match in Jand Sahib Gumti (Bathinda) Saidoke Vs Janetpura Final Match in Baddowal (Ludhiana) Manuke Gill Vs Janetpura Best Match in Baddowal (Ludhiana) Jhuner Vs Janetpura Best Match in Baddowal (Ludhiana) Kapurthala Vs Tarn Taran Final Match in Anandpur Sahib Championship http://ift.tt/1tqq2YZ Kabaddi 365 cover all kabaddi tournament live on internet in punjab. Watch live kabaddi on internet at Kabaddi365.com.

Es Season De Sabh Ton Vadh Kabaddi Tournament Di Jitu Team Dirba Da Eh Player Darshan Dirba... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/RF2ROx

Wednesday 28 May 2014

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/2BSI4a ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਚਾਉਕੇ ਦੇ ਖੇਡ ਮੇਲੇ ਦਾ ਫਾਇਨਲ ਮੈਚ ਜੋ ਕੇ ਫਤਿਹਗ੍ਹੜ ਛੰਨਾ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਤੇ 06-04-2013 ਨੂੰ ਖੇਡਿਆ ਗਿਆ. ਫਤਿਹਗ੍ਹੜ ਛੰਨਾ ਦੀ ਟੀਮ ਵਿਚ ਸੀਰਾ ਪਿਥੋ, ਘੋਨੀ ਰਾਣੀਆਂ ਵਾਲਾ, ਪਾਲੀ ਫਤਿਹਗ੍ਹੜ ਛੰਨਾ, ਅਮ੍ਰਿਤ ਫਤਿਹਗ੍ਹੜ ਛੰਨਾ, ਅਤੇ ਦਿੜ੍ਹਬਾ ਦੀ ਟੀਮ ਵਿਚ ਸੀਲੂ ਹਰਿਆਣਾ, ਰਾਜ ਝੋਟ,ਖੁਸ਼ੀ ਦਿੜ੍ਹਬਾ, ਦਰਸ਼ਨ, ਧਿਆਨਾ, ਰਣੀਆ ਦਿੜ੍ਹਬਾ, ਖੇਡ ਰਹੇ ਸਨ . ਦੋਸਤੋ ਇਹ ਮੈਚ ਪੰਜਾਬ ਦੀਆਂ ਦੋ ਉਹਨਾਂ ਟੀਮਾਂ ਵਿਚਕਾਰ ਖੇਡਿਆ ਜਿਹਨਾਂ ਨੇ ਇਸ ਸ਼ੀਜਨ ਵਿਚ ਪੰਜਾਬ ਦੇ ਟੂਰਨਾਂਮੈਟਾਂ ਆਪਣੇ ਨਾਂ ਦੀਆਂ ਧੂਮਾਂ ਪਾਈ ਰੱਖੀਆਂ. ਦੇਖੋ ਇਸ ਟੂਰਨਾਂਮੈਂਟ ਨੂੰ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੇ- ਕਿਹੜੇ ਖਿਡਾਰੀ ਬੈਸਟ ਧਾਵੀ ਤੇ ਜਾਫੀ ਬਣਕੇ ਯਾਮੇ ਮੋਟਰਸਾਇਕਲ ਦੇ ਹੱਕਦਾਰ ਬਣਦੇ. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1owk4rT

Lao Bai Dekho Kabaddi da mhan khadari Fauji Raunta Ki Kehnda.. ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://ift.tt/1k2NqLi



via Kabaddi365.com http://ift.tt/1tnaMMG

Kabaddi365.com Kabaddi365.com



Subscribe.... http://ift.tt/1mpFbHx Kabaddi365.com is the first site which started showing live KABADDI tournaments from the Punjab through internet to all over the world. People can watch this...

Tuesday 27 May 2014

canada de visa lag gye hun player de , thanu daso kis kis da pata v visa laga?


Lyo Bai Ajj Asin Gurpreet Jangiana Di Info Share Kar Rahe Han .... Kida Kida Fav Aa Gurpreet Comment Jarur Krna.... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1tMwfAG

Ajj Asin Jis Player Di Info Share Kar Rahe Usnu Kabaddi Ch Mast Molla De Naam Naal Janya Janda Hai Daso Kis Kis Da Fav Hai .... Comment Jarur Krna Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1inM35H

Kabaddi365.com, Kabaddi Wallpaper Copyright© Kabaddi365.com All rights reserved



via Kabaddi365.com http://ift.tt/1inM5KR

Ajj Asin Jis Player Di Info Share Kar Rahe Usnu Kabaddi Ch Mast Molla De Naam Naal Janya Janda Hai Guess Karo Kon Hai .... Comment Jarur Krna Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1nu8g7j

Monday 26 May 2014

Dhanaula Vs Dirba Semifinal Match in Chauke (Bathinda) By Kabaddi365.com http://ift.tt/1nOsiYy ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਮੈਚ ਜੋ ਕੇ ਧਨੋਲਾ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਚਾਉਕੇ ਦੇ ਖੇਡ ਮੇਲੇ ਤੇ 06-04-2013 ਨੂੰ ਖੇਡਿਆ ਗਿਆ. ਧਨੋਲਾ ਦੀ ਟੀਮ ਵਿਚ ਰਾਜ ਜਖੇਪਲ, ਨਿੰਦੀ ਬੇਨੜਾ, ਕਾਲਾ ਧਨੋਲਾ, ਬਿੰਦਾ ਧਨੋਲਾ ਅਤੇ ਦਿੜ੍ਹਬਾ ਦੀ ਟੀਮ ਵਿਚ ਸੀਲੂ ਹਰਿਆਣਾ, ਰਾਜ ਝੋਟ,ਖੁਸ਼ੀ ਦਿੜ੍ਹਬਾ, ਦਰਸ਼ਨ, ਧਿਆਨਾ, ਰਣੀਆ ਦਿੜ੍ਹਬਾ, ਖੇਡ ਰਹੇ ਸਨ . ਭਾਵੇਂ ਦਿੜ੍ਹਬਾ ਪੰਜਾਬ ਦੀਆਂ ਟੌਪ ਦੀਆਂ ਟੀਮਾਂ ਵਿਚ ਇਕ ਟੀਮ ਹੈ. ਪਰ ਇਥੇ ਧਨੋਲੇ ਨੇ ਦਿੜ੍ਹਬਾ ਬਹੁਤ ਹੀ ਸਖਤ ਟੱਕਰ ਦਿੱਤੀ ਅਤੇ ਦਰਸ਼ਕਾਂ ਦਾ ਖੂਬ ਦਿਲ ਖੁਸ਼ ਕੀਤਾ. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida


ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)-http://goo.gl/GbSCYJ ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਮੈਚ ਜੋ ਕੇ ਧਨੋਲਾ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਚਾਉਕੇ ਦੇ ਖੇਡ ਮੇਲੇ ਤੇ 06-04-2013 ਨੂੰ ਖੇਡਿਆ ਗਿਆ. ਧਨੋਲਾ ਦੀ ਟੀਮ ਵਿਚ ਰਾਜ ਜਖੇਪਲ, ਨਿੰਦੀ ਬੇਨੜਾ, ਕਾਲਾ ਧਨੋਲਾ, ਬਿੰਦਾ ਧਨੋਲਾ ਅਤੇ ਦਿੜ੍ਹਬਾ ਦੀ ਟੀਮ ਵਿਚ ਸੀਲੂ ਹਰਿਆਣਾ, ਰਾਜ ਝੋਟ,ਖੁਸ਼ੀ ਦਿੜ੍ਹਬਾ, ਦਰਸ਼ਨ, ਧਿਆਨਾ, ਰਣੀਆ ਦਿੜ੍ਹਬਾ, ਖੇਡ ਰਹੇ ਸਨ . ਭਾਵੇਂ ਦਿੜ੍ਹਬਾ ਪੰਜਾਬ ਦੀਆਂ ਟੌਪ ਦੀਆਂ ਟੀਮਾਂ ਵਿਚ ਇਕ ਟੀਮ ਹੈ. ਪਰ ਇਥੇ ਧਨੋਲੇ ਨੇ ਦਿੜ੍ਹਬਾ ਬਹੁਤ ਹੀ ਸਖਤ ਟੱਕਰ ਦਿੱਤੀ ਅਤੇ ਦਰਸ਼ਕਾਂ ਦਾ ਖੂਬ ਦਿਲ ਖੁਸ਼ ਕੀਤਾ. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1wctyuj

Eh Hai Ran Singh Rania Dirba ..... Dosto Dasso Eh Player Kis Kis Nu Pasand Comment Jarur Krna.... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1r8IOID

Sunday 25 May 2014

Is match di jitt haar sirf half point te hoyi guess kro kehri team jitti hou. ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/gVytCa ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਫਸਮਾਂ ਮੁਕਾਬਲਾ ਜੋ ਖੇਡਿਆ ਗਿਆ ਪੰਜਾਬ ਦੀਆਂ ਦੋ ਟੋਪ ਦੀਆਂ ਟੀਮਾਂ ਦਿੜ੍ਹਬਾ ਤੇ ਜਨੇਤਪੁਰਾ ਵਿਚਕਾਰ ਚਾਓੁਕੇ ਦੇ ਟੂਰਨਾਂਮੈਂਟ ਤੇ 06-04-2013 ਖੇਡਿਆ ਗਿਆ . ਦਿੜ੍ਹਬਾ ਦੀ ਟੀਮ ਵਿਚ ਖੁਸ਼ੀ, ਸੀਲੂ ਹਰਿਆਣਾ, ਰਾਜ ਝੋਟ, ਦਰਸ਼ਨ, ਧਿਆਨਾ ਤੇ ਸੱਤੀ ਦਿੜ੍ਹਬਾ ਅਤੇ ਜਨੇਤਪੁਰਾ ਦੀ ਟੀਮ ਵਿਚ ਗਗਨ ਜੋਗੇਵਾਲ, ਸੁਲਤਾਨ ਸ਼ਮਛਪੁਰ, ਅਮਨਾ ਤੇ ਅਮਰੂ ਜਨੇਤਪੁਰਾ ਖੇਡ ਰਹੇ ਸਨ . ਮਿੱਤਰੋ ਇਸ ਮੈਚ ਵਿਚ ਸਾਰੇ ਖਿਡਾਰੀ ਇਕ-ਇਕ ਅੰਕ ਲਈ ਪੂਰੀ ਜੱਦੋ-ਜਹਿਦ ਕਰ ਰਹੇ ਸਨ ਤੇ ਆਖਰ ਵਿਚ ਮੈਚ ਕੌਣ ਜਿੱਤਦਾ ਹੈ ਜਾਨਣ ਲਈ ਦੇਖੋ ਪੂਰਾ ਮੈਚ ਜੇ ਮੈਚ ਪਸੰਦ ਆਇਆ ਤਾਂ ਸ਼ੇਅਰ ਜਰੂਰ ਕਰਨਾ.............ਧੰਨਵਾਦ Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1mdDTiR

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/Pz6xPo ਬੈਸਟ ਕਬੱਡੀ ਮੈਚਾਂ ਦੀ ਲੜੀ ਵਿੱਚ ਪੇਸ਼ ਹੈ ਇੱਕ ਹੋਰ ਸਿਰੇ ਦਾ ਮੁਕਾਬਲਾ ਜੋ ਕੇ ਦਿੜ੍ਹਬਾ ਅਤੇ ਜੰਗੀਆਣਾ ਦੀਆਂ ਟੀਮਾਂ ਦਰਮਿਆਨ ਚਾਉਕੇ (ਬਠਿੰਡਾ) ਵਿੱਚ 06-04-2013 ਨੂੰ ਖੇਡਿਆ ਗਿਆ. ਦਿੜ੍ਹਬਾ ਦੀ ਟੀਮ ਵਿੱਚ ਖੁਸ਼ੀ ਦੁੱਗਾਂ,ਸ਼ੀਲੂ ਹਰਿਆਣਾ,ਰਣੀਆਂ ਦਿੜ੍ਹਬਾ,ਦਰਸ਼ਨ ਦਿੜ੍ਹਬਾ,ਧਿਆਨਾ ਦਿੜ੍ਹਬਾ,ਸੱਤੀ ਦਿੜ੍ਹਬਾ ਤੇ ਜੰਗੀਆਣਾ ਦੀ ਟੀਮ ਵਿੱਚ ਸਕੰਦਰ ਮਾੜੀ,ਸੁੱਚਾ ਪਿੱਥੋ,ਗੁਰਪ੍ਰੀਤ ਜੰਗੀਆਣਾ,ਪਾਲੀ ਜੰਗੀਆਣਾ,ਸੋਨੀ ਜੰਗੀਆਣਾ,ਕੁਲਵਿੰਦਰ ਜੰਗੀਆਣਾ ਖੇਡ ਰਹੇ ਸਨ. ਇਹ ਮੈਚ ਬਠਿੰਡਾ ਜਿਲ੍ਹੇ ਦੇ ਪਿੰਡ ਚਾਉਕੇ ਵਿੱਚ ਹੋਇਆ ਹੈ. ਦੋਨੋ ਟੀਮਾਂ ਵਿਚਕਾਰ ਮੁਕਾਬਲਾ ਬਹੁਤ ਫਸਮਾਂ ਸੀ.ਵੇਖਦੇ ਹਾਂ ਕਿਹੜੀ ਟੀਮ ਮੈਚ ਜਿੱਤ ਦੀ ਹੈ. ਇਹ ਜਾਨਣ ਲਈ ਮੈਚ ਵੇਖੋ. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1kC3R14

Saturday 24 May 2014

Lao ji Dekho Sultan Samspur da Wallpaper with info.... Wadia Lagi tan Share Kardeo...



via Kabaddi365.com http://ift.tt/1p68nbs

Sultan Samspur... Jankiri wadia Lagi tan Share Kardeo Bus..



via Kabaddi365.com http://ift.tt/1p68pQE

Lao ji Dekho Sultan da Wallpaper with info....



via Kabaddi365.com http://ift.tt/1jOlwUq

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)-http://ift.tt/1mi7hWS ਬੈਸਟ ਕਬੱਡੀ ਮੈਚਾਂ ਦੀ ਲੜੀ ਵਿੱਚ ਵਿੱਚ ਪੇਸ਼ ਹੈ ਇੱਕ ਹੋਰ ਸਿਰੇ ਦਾ ਮੁਕਾਬਲਾ ਜੋ ਕੇ ਮਾਣੂੰਕੇ ਗਿੱਲ ਅਤੇ ਵਾਂਦਰ ਡੋਡ ਦੀਆ ਟੀਮਾਂ ਦਰਮਆਿਨ ਮਾੜੀ ਮੁਸਤਫਾ (ਮੋਗਾ) ਵਿੱਚ 31-02-2014 ਨੂੰ ਖੇਡਿਆ ਗਿਆ. ਮਾਣੂੰਕੇ ਗਿੱਲ ਦੀ ਟੀਮ ਵਿੱਚ ਸ਼ਰਨਾ ਡੱਗੋਰੋਮਾਣਾ,ਜੀਵਨ ਮਾਣੂੰਕੇ,ਭੀਮ ਮਾਣੂੰਕੇ,ਲਾਡੀ ਮਾਣੂੰਕੇ ਤੇ ਵਾਂਦਰ ਡੋਡ ਦੀ ਟੀਮ ਵਿੱਚ ਅਰਸ਼ ਭਲੂਰ,ਸੰਦੀਪ ਦੋਦਾ,ਸੋਨਾ ਵਾਂਦਰ ਡੋਡ ਖੇਡ ਰਹੇ ਸਨ.ਇਹ ਮੈਚ ਮਾੜੀ ਮੁਸਤਫਾ 2014 ਦੇ ਕੱਪ ਦਾ ਫਾਨਇਲ ਮੈਚ ਸੀ .ਬੈਸਟ ਰੇਡਰ ਤੇ ਜਾਫੀ ਨੂੰ ਇਨਾਮ ਵਿੱਚ ਮੋਟਰਸਾਇਕਲ ਸੀ.ਵੇਖਦੇ ਹਾਂ ਕਿਹੜੀ ਟੀਮ ਪਹਿਲੇ ਸਥਾਨ ਤੇ ਆਂਉਦੀ ਹੈ ਤੇ ਕੌਣ ਬੈਸਟ ਰੇਡਰ ਤੇ ਜਾਫੀ ਨਿਕਲਦੇ ਹਨ.ਇਹ ਜਾਨਣ ਲਈ ਵੇਖੋ ਪੂਰਾ ਮੈਚ.ਜੇਕਰ ਮੈਚ ਵਧੀਆ ਲੱਗਾ ਤਾਂ like,share ਅਤੇ comment ਜਰੂਰ ਕਰਨਾ. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1jOfJOF