Sunday, 10 August 2014

Jhuner Vs Janetpura Best Match in Baddowal (Ludhiana) By Kabaddi365.com Kabaddi365.com



ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo):- http://ift.tt/1q5fEKp ਦੋਸਤੋ ਗੱਲ ਕਰਦੇ ਹਾਂ ਇਕ ਹੋਰ ਟੌਪ ਦੇ ਫਾਇਨਲ ਮੈਚ ਦੀ ਜੋ ਕੇ ਪੰਜਾਬ ਦੇ ਮਸ਼ਹੂਰ ਕਬੱਡੀ ਟੂਰਨਾਂਮੈਂਟ ਬੱਦੋਵਾਲ ਵਿਖੇ, ਝਨੇਰ ਅਤੇ ਜਨੇਤਪੁਰੇ ਦੀਅਾਂ ਟੀਮਾਂ ਦਰਮਿਅਾਨ 25-02-2013 ਨੂੰ ਖੇਡਿਆ ਗਿਆ। ਝਨੇਰ ਦੀ ਟੀਮ ਵਿਚ ਰੇਡਰ-ਲਾਲੀ ਝਨੇਰ, ਪਰਦੀਪ ਝਨੇਰ, ਜਾਫੀ- ਪ੍ਰੇਮ ਝਨੇਰ, ਜੌਂਟੀ ਕਲਸੀਅਾਂ, ਅਤੇ ਜਨੇਤਪੁਰੇ ਵਿਚ ਸੁਲਤਾਨ ਸ਼ਮਸ਼ਪੁਰ, ਸੇਠੀ ਰੱਤੋਵਾਲ, ਅਮਨਾ ਜਨੇਤਪੁਰ, ਅਮਰੂ ਜਨੇਤਪੁਰ, ਬਿੰਦੀ ਜਨੇਤਪੁਰ ਖੇਡ ਰਹੇ ਸਨ। ਦੋਸਤੋ ਇਸ ਮੁਕਾਬਲੇ ਵਿਚ ਦੋਨੋ ਟੀਮਾਂ ਦੇ ਸਾਰੇ ਖਿਡਾਰੀਅਾਂ ਦਾ ਫੁੱਲ ਜੋਰ ਲੱਗਿਆ ਹੋਇਆ ਸੀ ਕਿਉਕਿ ਜਿੱਥੇ ਇਸ ਟੂਰਨਾਂਮੈਟ ਤੇ ਵੱਡੇ ਇਨਾਮ ਸਨ ਉੱਥੇ ਬੈਸਟ ਜਾਫੀ ਤੇ ਰੇਡਰ ਨੂੰ ਨੈਨੋ ਗੱਡੀਅਾਂ ਵੀ ਸੀ। ਦੋਸਤੋ ਇਸ ਮੈਚ ਵਿਚ ਦਰਸ਼ਕ ਵੀਰਾਂ ਨੇ ਵੀ ਇਕ-ਇਕ ਰੇਡ ਤੇ ਖਿਡਾਰੀਅਾਂ ਨੂੰ ਦਿਲ ਖੋਲ ਕੇ ਮਾਇਆ ਦੇ ਗੱਫੇ ਦਿੱਤੇ, ਲਾਲੀ ਝਨੇਰ, ਤੇ ਸੁਲਤਾਨ ਸ਼ਮਸ਼ਪੁਰ ਦੀਅਾਂ ਰੇਡਾਂ 7000 ਰੁਪੲੇ ਲੱਗੇ। ਦੋਸਤੋ ਮੈਚ ਦੇ ਹੋਰ ਵੀ ਰੌਚਿਕ ਪੱਖ ਅਤੇ ਨੈਨੋ ਗੱਡੀਅਾਂ ਕਿਸਨੇ ਜਿੱਤੀਅਾਂ, ਇਹ ਜਾਨਣ ਲਈ ਦੇਖੋ ਪੂਰਾ ਮੈਚ ਅਤੇ ਜੇ ਮੈਚ ਚੰਗਾ ਲੱਗਿਆ ਤਾਂ share ਤੇ comment ਜਰੂਰ ਕਰਨਾ............ਧੰਨਵਾਦ ਬੈਸਟ ਕਬੱਡੀ ਮੈਚ ਦੇਖੋ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida Between Janetpur and Chunair teams a match was played in Badowal Tournament on 25-02-2013. In Chunair team Lalli Chunair, Pardeep Chunair were the raiders an...

No comments:

Post a Comment