Sunday, 3 August 2014

Surkhpur Vs Khiranwali Best Match in Sidhwan Dona (Kapurthala) By Kabaddi365.com Kabaddi365.com



ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo):- http://ift.tt/1x8IwB1 ਦੋਸਤੋ ਸਿੱਧਵਾਂ ਦੋਨਾਂ ਦੇ ਟੂਰਨਾਂਮੈਂਟ ਲਈ ਇਕ ਗੱਲ ਕਹਿਣੀ ਬਣਦੀ ਹੈ ਕੇ ਉੱਘੇ ਖਿਡਾਰੀਆਂ ਦਾ ਪਿੰਡ ਹੋਣ ਕਰਕੇ ਪੰਜਾਬ ਦੀਅਾਂ ਬਹੁਤ ਸਾਰੀਅਾਂ ਟੌਪ ਦੀਅਾਂ ਟੀਮਾਂ ਨੇ ਭਾਗ ਲਿਆ ਤੇ ਬਹੁਤ ਸੋਹਣੇ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਇਹਨਾਂ ਮੈਚਾਂ ਵਿਚੋ ਗੱਲ ਕਰਦੇ ਹਾਂ ਇਕ ਬਹੁਤ ਹੀ ਫਸਮੇ ਮੁਕਾਬਲੇ ਦੀ ਜੋ ਕਿ ਸੁਰਖਪੁਰ ਤੇ ਖੀਰਾਂਵਾਲ ਦੀਅਾਂ ਟੀਮਾਂ ਵਿਚਕਾਰ ਖੇਡਿਆ ਗਿਆ। ਸੁਰਖਪੁਰ ਵਿਚ ਨੇਕਾ ਕਾਂਜਲੀ, ਦੁੱਲਾ ਸੁਰਖਪੁਰ, ਯਾਦਾ ਸੁਰਖਪੁਰ, ਯੋਧਾ ਸੁਰਖਪੁਰ, ਸੀਪਾ ਸੁਰਖਪੁਰ, ਤੇ ਖੀਰਾਂਵਾਲ ਵਿਚ ਗੱਗੀ ਖੀਰਾਂਵਾਲ, ਅੰਗਰੇਜ ਖੀਰਾਂਵਾਲ, ਸਲਾਮੂ ਸ਼ਾਮ ਚੁਰਾਸੀ, ਤਾਰੀ ਖੀਰਾਂਵਾਲ, ਖੇਡ ਰਹੇ ਸਨ। ਦੋਸਤੋ ਇਸ ਮੈਚ ਨੂੰ ਰੌਚਿਕ ਬਣਾਉਣ ਲਈ ਦੋਨੋ ਟੀਮਾਂ ਦੇ ਜਾਫੀਅਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਕਿ ਇਸ ਮੁਕਾਬਲੇ ਵਿਚ ਸਾਰੇ ਹੀ ਟੌਪ ਦੇ ਰੇਡਰਾਂ ਨੂੰ ਜੱਫੇ ਲੱਗੇ। ਦੋਸਤੋ ਸਾਨੂੰ ਪੂਰਾ ਵਿਸਵਾਸ ਹੈ ਕਿ ਤੁਹਾਨੂੰ ਇਹ ਮੈਚ ਬਹੁਤ ਪਸੰਦ ਅਾਵੇਗਾ ਤੇ ਤੁਸੀਂ ਇਸ ਮੈਚ ਨੂੰ ਅਾਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰੋਗੇ। ਬੈਸਟ ਕਬੱਡੀ ਮੈਚ ਦੇਖੋ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida Sidwa Dona has many famous player to play in their tournament, because many high rated players live in this village of Punjab. Top Kabaddi teams took part in...

No comments:

Post a Comment