Sunday, 25 May 2014

Is match di jitt haar sirf half point te hoyi guess kro kehri team jitti hou. ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/gVytCa ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਫਸਮਾਂ ਮੁਕਾਬਲਾ ਜੋ ਖੇਡਿਆ ਗਿਆ ਪੰਜਾਬ ਦੀਆਂ ਦੋ ਟੋਪ ਦੀਆਂ ਟੀਮਾਂ ਦਿੜ੍ਹਬਾ ਤੇ ਜਨੇਤਪੁਰਾ ਵਿਚਕਾਰ ਚਾਓੁਕੇ ਦੇ ਟੂਰਨਾਂਮੈਂਟ ਤੇ 06-04-2013 ਖੇਡਿਆ ਗਿਆ . ਦਿੜ੍ਹਬਾ ਦੀ ਟੀਮ ਵਿਚ ਖੁਸ਼ੀ, ਸੀਲੂ ਹਰਿਆਣਾ, ਰਾਜ ਝੋਟ, ਦਰਸ਼ਨ, ਧਿਆਨਾ ਤੇ ਸੱਤੀ ਦਿੜ੍ਹਬਾ ਅਤੇ ਜਨੇਤਪੁਰਾ ਦੀ ਟੀਮ ਵਿਚ ਗਗਨ ਜੋਗੇਵਾਲ, ਸੁਲਤਾਨ ਸ਼ਮਛਪੁਰ, ਅਮਨਾ ਤੇ ਅਮਰੂ ਜਨੇਤਪੁਰਾ ਖੇਡ ਰਹੇ ਸਨ . ਮਿੱਤਰੋ ਇਸ ਮੈਚ ਵਿਚ ਸਾਰੇ ਖਿਡਾਰੀ ਇਕ-ਇਕ ਅੰਕ ਲਈ ਪੂਰੀ ਜੱਦੋ-ਜਹਿਦ ਕਰ ਰਹੇ ਸਨ ਤੇ ਆਖਰ ਵਿਚ ਮੈਚ ਕੌਣ ਜਿੱਤਦਾ ਹੈ ਜਾਨਣ ਲਈ ਦੇਖੋ ਪੂਰਾ ਮੈਚ ਜੇ ਮੈਚ ਪਸੰਦ ਆਇਆ ਤਾਂ ਸ਼ੇਅਰ ਜਰੂਰ ਕਰਨਾ.............ਧੰਨਵਾਦ Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1mdDTiR

No comments:

Post a Comment