Saturday, 31 May 2014

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/Y8DBDf This match was played between Manuke Gill and Samshpur in Raunta Tournament on 05-03-2014. In Manuke Gill team Pala Jalapur, Baljeet Saidoke, Bheem Manuke, Jiwan Manuke and In Samshpur team Sultan Shamshpur, Mod Kakrala, Gurdeep Takipuriya and Dalli Shamshpur were playing. It was a exciting match, even both teams had a warm argument. At the end which team win this match, watch this full video. Dont forget to share, comment and like. Thanks. ਇਹ ਮੈਚ 5-03-2014 ਨੂੰ ਰੋਂਤਾ ਦੇ ਟੂਰਨਾਂਮੈਂਟ ਤੇ ਮਾਂਣੂਕੇ ਅਤੇ ਸ਼ਮਸਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਮਾਂਣੂਕੇ ਗਿੱਲ ਵਿਚ ਪਾਲਾ ਜਲਾਲਪੁਰ, ਬਲਜੀਤ ਸੈਦੋਕੇ, ਭੀਮ ਮਾਂਣੂਕੇ, ਲਾਡੀ ਮਾਂਣੂਕੇ, ਜੀਵਨ ਮਾਂਣੂਕੇ ਤੇ ਸ਼ਮਸਪੁਰ ਦੀ ਟੀਮ ਵਿਚ ਸੁਲਤਾਨ ਸ਼ਮਸਪੁਰ, ਮੋੜ ਕਕਰਾਲਾ, ਗੁਰਦੀਪ ਤਕੀਪੁਰੀਆ, ਤੇ ਦੱਲੀ ਸ਼ਮਸਪੁਰ ਖੇਡ ਰਹੇ ਸਨ। ਮੁਕਾਬਲੇ ਵਿਚ ਕਮਾਲ ਦੀ ਟੱਕਰ ਦੇਖਣ ਨੂੰ ਮਿਲੀ ਤੇ ਚਲਦੇ ਮੈਚ ਦੌਰਾਨ ਦੋਨੋ ਟੀਮਾਂ ਦੇ ਖਿਡਾਰੀਆਂ ਦੀ ਆਪਸ ਵਿਚ ਨੋਕ ਝੋਕ ਵੀ ਹੋਈ । ਅੰਤ ਵਿਚ ਕਿਹੜੀ ਟੀਮ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਦੀ ਹੈ ਜਾਨਣ ਲਈ ਦੇਖੋ ਪੂਰਾ ਮੈਚ... Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1u3uBe9

No comments:

Post a Comment