Friday, 30 May 2014

ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/GoCtIs This match was played between Dhurkot Ransih and Fakkar Jhanda in Raunta Moga on 05-30-2014. Dhurkot Ransih team had players like Varinder Dhodar, Jambo Jitt, Soni Dhurkot, Gopi Dhurkot and Fakkar Chanda team had players like Gurpinda Samadh Bhai, Binder Kangar, Hardev and Baldev Fakkar Jhanda. This match was played between two famous teams. Lets see who win this match. Cheers!!!1 ਇਹ ਮੈਚ 5-30-2014 ਨੂੰ ਰੋਂਤਾ ਮੋਗਾ ਦੇ ਕਬੱਡੀ ਕੱਪ ਤੇ ਧੂਰਕੋਟ ਰਣਸੀਂਹ ਅਤੇ ਫੱਕਰ ਝੰਡਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।ਧੂਰਕੋਟ ਰਣਸੀਂਹ ਦੀ ਟੀਮ ਵਿਚ ਵਰਿੰਦਰ ਦੌਧਰ, ਜੰਬੋ ਜਿੱਟ,ਸੋਨੀ ਧੂਰਕੋਟ, ਗੋਪੀ ਧੂਰਕੋਟ ਅਤੇ ਫੱਕਰ ਝੰਡਾ ਦੀ ਟੀਮ ਵਿਚ ਗੁਰਪਿੰਦਾ ਸਮਾਧ ਭਾਈ, ਬਿੰਦਰ ਕਾਂਗੜ, ਹਰਦੇਵ ਤੇ ਬਲਦੇਵ ਫੱਕਰ ਝੰਡਾ ਖੇਡ ਰਹੇ ਸਨ।ਇਹ ਮੈਚ ਵੀ ਪੰਜਾਬ ਦੀਆਂ ਦੋ ਨਾਂਮਵਰ ਟੀਮਾਂ ਵਿਚਕਾਰ ਸੀ ਤੇ ਦੇਖੋ ਇਸ ਮੁਕਾਬਲੇ ਵਿਚ ਕਿਹੜੀ ਟੀਮ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੁੰਦੀ ਹੈ। Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida



via Kabaddi365.com http://ift.tt/1iENMUd

No comments:

Post a Comment