Sunday, 13 July 2014

Burj Hari Vs Dirba Final Match in Sailbrah (Bathinda) By Kabaddi365.com Kabaddi365.com



ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo):-http://ift.tt/1qX5fy7 ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਸੇਲਬਰਾਹ ਦੇ ਖੇਡ ਮੇਲੇ ਦਾ ਫਾਇਨਲ ਮੈਚ ਜੋ ਕੇ ਬੁਰਜ ਹਰੀ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ 08-03-2014 ਨੂੰ ਖੇਡਿਆ ਗਿਆ।ਬੁਰਜ ਹਰੀ ਦੀ ਟੀਮ ਵਿਚ ਅੰਬੂ ਘੱਲ ਕਲਾਂ, ਸੰਦੀਪ ਬੱਸੀਆਂ, ਗੁਰਪ੍ਰੀਤ ਬੁਰਜ ਹਰੀ, ਡਿੱਪੀ ਬੁਰਜ ਹਰੀ, ਮੋੜ ਬੁਰਜ ਹਰੀ, ਤੇ ਦਿੜ੍ਹਬਾ ਦੀ ਟੀਮ ਵਿਚ ਸਿਕੰਦਰ ਮਾੜੀ, ਕੌਰਾ ਸੇਲਬਰਾਹ, ਦਰਸ਼ਨ, ਧਿਆਨਾ, ਰਣੀਆ, ਸੱਤੀ ਦਿੜ੍ਹਬਾ ਖੇਡ ਰਹੇ ਸਨ। ਦੋਸਤੋ ਇਹ ਮੈਚ ਪੰਜਾਬ ਦੀਆਂ ਦੋ ਉਹਨਾਂ ਟੀਮਾਂ ਵਿਚਕਾਰ ਖੇਡਿਆ ਜਿਹਨਾਂ ਨੇ ਇਸ ਸ਼ੀਜਨ ਵਿਚ ਪੰਜਾਬ ਦੇ ਟੂਰਨਾਂਮੈਟਾਂ ਤੇ ਆਪਣੇ ਨਾਂ ਦੀਆਂ ਧੂਮਾਂ ਪਾਈ ਰੱਖੀਆਂ। ਦੇਖੋ ਇਸ ਟੂਰਨਾਂਮੈਂਟ ਨੂੰ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੇ-ਕਿਹੜੇ ਖਿਡਾਰੀ ਬੈਸਟ ਧਾਵੀ ਤੇ ਜਾਫੀ ਬਣਦੇ ਹਨ। ਬੈਸਟ ਕਬੱਡੀ ਮੈਚ ਦੇਖੌ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 Sailbrah Tournament was one of the best tournament of 2014. Today we are bringing you a Final match of this tournament which was played between Burj Hari and...

No comments:

Post a Comment