Another top match which was played in Badowal between Manuke and Janetpure teams. Manuke had Pala Jalalpur, Hardev Fakkar Chanda, Beem Manuke, Laddi Manuke, Jiwan Manuke and Janetpure had Bana Dhaliwal, Gagan Jalal, Amna Janetpur, Amru Janetpure, Bindi Janetpur were playing in their teams. In this match Pala Jalalpur and Hardev Fakkar Chanda for Mnauke and Amna Janetpur, Amru Janetpure had collected points for their teams by stopping the raiders. Do watch full match to get full view by clicking on below given links. Thanks. ਦੋਸਤੋ ਗੱਲ ਕਰਦੇ ਹਾਂ ਇਕ ਹੋਰ ਟੌਪ ਦੇ ਮੈਚ ਦੀ ਜੋ ਕੇ ਪੰਜਾਬ ਦੇ ਮਸਹੂਰ ਕਬੱਡੀ ਟੂਰਨਾਂਮੈਂਟ ਬੱਦੋਵਾਲ ਵਿਖੇ, ਮਾਣੂੰਕੇ ਅਤੇ ਜਨੇਤਪੁਰੇ ਦੀਅਾਂ ਟੀਮਾਂ ਦਰਮਿਅਾਨ ਖੇਡਿਆ ਗਿਆ। ਮਾਣੂੰਕੇ ਦੀ ਟੀਮ ਵਿਚ ਪਾਲਾ ਜਲਾਲਪੁਰ, ਹਰਦੇਵ ਫੱਕਰ ਝੰਡਾ, ਭੀਮ ਮਾਣੂੰਕੇ, ਲਾਡੀ ਮਾਣੂੰਕੇ, ਜੀਵਨ ਮਾਣੂੰਕੇ ਅਤੇ ਜਨੇਤਪੁਰੇ ਵਿਚ ਬਾਨਾ ਧਾਲੀਵਾਲ, ਗਗਨ ਜਲਾਲ, ਅਮਨਾ ਜਨੇਤਪੁਰ, ਅਮਰੂ ਜਨੇਤਪੁਰੇ, ਬਿੰਦੀ ਜਨੇਤਪੁਰ ਖੇਡ ਰਹੇ ਸਨ। ਮਿੱਤਰੋ ਇਸ ਮੈਚ ਵਿਚ ਪਾਲਾ ਜਲਾਲਪੁਰ, ਹਰਦੇਵ ਫੱਕਰ ਝੰਡਾ ਨੇ ਮਾਣੂਕੇ ਲਈ ਤੇ ਅਮਨਾ ਜਨੇਤਪੁਰ, ਅਮਰੂ ਜਨੇਤਪੁਰੇ, ਨੇ ਅਾਪਣੀ ਟੀਮ ਲਈ ਬਹੁਤ ਸੋਹਣੇ ਜੱਫੇ ਲਾੲੇ। ਮੈਚ ਦੇ ਹੋਰ ਵੀ ਰੌਚਿਕ ਪਹਿਲੂ ਦੇਖਣ ਲਈ ਦੇਖੋ ਪੂਰਾ ਮੁਕਾਬਲਾ ਬੈਸਟ ਕਬੱਡੀ ਮੈਚ ਦੇਖੌ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida Kabaddi 365 cover all kabaddi tournament live on internet in punjab. Watch live kabaddi on internet at Kabaddi365.com.
No comments:
Post a Comment