Wednesday, 2 July 2014

Surkhpur Vs Sidhwan Dona Final Match In Sidhwan Dona ( Kapurthala) By Kabaddi365.com Kabaddi365.com



ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ http://ift.tt/TEpEuG ਪੇਸ਼ ਹੈ ਇਸ ਸ਼ੀਜਨ ਦਾ ਇਕ ਹੋਰ ਯਾਦਗਾਰੀ ਫਾਇਨਲ ਮੈਚ ਜੋ ਕੇ ਸੁਰਖਪੁਰ ਤੇ ਸਿੱਧਵਾਂ ਦੋਨਾ ਦੀਆਂ ਟੀਮਾਂ ਵਿਚਕਾਰ ਸਿੱਧਵਾਂ ਦੋਨਾ ਦੀ ਧਰਤੀ 13-12-2013 ਨੂੰ ਖੇਡਿਆ ਗਿਆ। ਸੁਰਖਪੁਰ ਦੀ ਟੀਮ ਵਿਚ ਰੇਡਰ- ਦੁੱਲਾ ਸੁਰਖਪੁਰ, ਨੇਕਾ ਕਾਂਜਲੀ,ਜਾਫੀ- ਯੋਧਾ, ਯਾਦਾ,ਸੀਤਾ ਸੁਰਖਪੁਰ, ਅਤੇ ਸਿੱਧਵਾਂ ਦੋਨਾ ਰੇਡਰ-ਬਾਨਾ ਧਾਲੀਵਾਲ, ਹਰਪ੍ਰੀਤ ਲੰਬੜ, ਜਾਫੀ- ਚੰਨਾ ਭੇਂਟਾਂ ਵਾਲਾ, ਅਮਨ ਥਿਗਲੀ,ਰਵੀ ਸਿੱਧਵਾਂ ਦੋਨਾ, ਖੇਡ ਰਹੇ ਸਨ। ਦੋਸਤੋ ਇਸ ਮੈਚ ਖੇਡ ਰਹੇ ਜਾਫੀਆਂ ਨੇ ਸਾਰੇ ਟੌਪ ਰੇਡਰਾਂ ਨੂੰ ਬਹੁਤ ਤਕੜੇ ਜੱਫੇ ਮਾਰੇ ਅਤੇ ਮੁਕਾਬਲੇ ਵਿੱਚ ਰੰਗ ਬੰਨਤਾ ਤੇ ਦਰਸ਼ਕਾਂ ਨੇ ਵੀ ਖੁਸ਼ ਹੋ ਦਿਲ ਖੋਲਕੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਤੇ ਸੋਹਣੀ ਖੇਡ ਦੀ ਖੂਬ ਪ੍ਰਸੰਸਾ ਕੀਤੀ ਬੈਸਟ ਕਬੱਡੀ ਮੈਚ ਦੇਖੌ :http://ift.tt/1mi7ida ਫੇਸਬੁੱਕ ਪੇਜ:- http://ift.tt/1mi7fy5 ਸਾਰਾ ਟੂਰਨਾਂਮੈਂਟ ਦੇਖਣ ਲਈ:http://ift.tt/1mi7id8 One match was played by very top rated players is another piece of history which was created on 13-12-2013 in Sidhwan Dona's final match. Raders like Dulla S...

No comments:

Post a Comment