Monday, 2 June 2014

ਅਮਨ ਲੋਪੋ ਦੀ ਪੂਰੀ ਗੱਲਬਾਤ ਦੇਖਣ ਲੲੀ ਕਲਿੱਕ ਕਰੋ http://ift.tt/1oNH2en ਸਾਡਾ ਇਹ ਮੰਤਵ ਸੀ ਕਿ ਅਮਨ ਨਾਲ ਗੱਲਬਾਤ ਕਰਕੇ ਉਸ ਦੀ ਨਿੱਜੀ ਜਿੰਦਗੀ ਦੀਆਂ ਕੌੜੀਆਂ ਮਿੱਠੀਆਂ ਘਟਨਾਵਾਂ ਆਪਣੇ ਦਰਸ਼ਕਾਂ ਦੇ ਸਨਮੁਖ ਕਰੀਏ ਪਰ ਗੱਲਬਾਤ ਦੌਰਾਨ ਅਮਨ ਭਾਵਿਕ ਹੋ ਗਿਆ ਅਤੇ ਕਬੱਡੀ ਦੇ ਪਲੇਅਰਾਂ ਦੀਆਂ ਦੁੱਖ ਤਕਲੀਫਾਂ ਵਾਰੇ ਖੁੱਲਕੇ ਦੱਸਿਆ ਕਿ ਖਿਡਾਰੀ ਕਿਉ ਇਹਨਾਂ ਬੁਰਾਈਆਂ ਵੱਲ ਅਕਾਰਸ਼ਿਤ ਹੁੰਦੇ ਹਨ ਤੇ ਅਮਨ ਨੇ ਇਸ ਮੰਚ ਤੋ ਸਾਰੇ ਪ੍ਰਮੋਟਰਾਂ ਅਤੇ ਕਬੱਡੀ ਦੇ ਸੁਭਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕਜੁਟ ਹੋਕੇ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਦਾ ਉਪਰਾਲਾ ਕਰਨ Today we are bringing you exclusive interview of Aman Lopo. Our target was to bring some information of Aman’s life, his career but while taking his interview Aman brought up some facts about Kabaddi. He got emotional and spoke about Kabaddi players and their future. He seemed really concerned about them. He also discussed why players do drugs, how drugs got in Kabbadi game. He also appealed the entire Kabaddi promoter and all Kabaddi lovers to fight against all the lowlights and drugs in Kabaddi. He spoke really boldly as well and appealed everyone to be one and get rid of bad stuff. To find out more about this interview watch full video. Don’t forget to share, like and comment. Cheers!!!



via Kabaddi365.com http://ift.tt/1u8Ktfv

No comments:

Post a Comment