Kabaddi365.com News
Wednesday, 4 June 2014
ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo):- http://goo.gl/VhoCgj ਦੋਸਤੋ ਸਾਨੂੰ ਬਹੁਤ ਫੋਨ ਆਏ ਕਿ ਕੋਈ ਰਸੂਲਪੁਰ ਤੇ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ ਪਾਉ ਤੇ ਦਰਸ਼ਕਾਂ ਦਾ ਹੁਕਮ ਸਾਡੇ ਸਿਰ ਮੱਥੇ, ਤੇ ਪੇਸ਼ ਹੈ ਮੈਚ ਜੋ ਕਿ ਸੇਲਬਰਾਹ ਦੇ ਟੂਰਨਾਮੈਂਟ ਤੇ 08-03-2014 ਨੂੰ ਹੋਇਆ। ਰਸੂਲਪੁਰ ਦੀ ਟੀਮ ਵਿਚ ਸੀਰਾ ਪਿੱਥੋ, ਬਬਲੀ ਰੂੜਕੇ, ਕਾਲੂ ਰਸੂਲਪੁਰ, ਸੀਰਾ, ਕੱਦੂ, ਕਾਂਤਾ ਰਸੂਲਪੁਰ ਅਤੇ ਦਿੜ੍ਹਬਾ ਦੀ ਟੀਮ ਵਿਚ ਸਿਕੰਦਰ ਮਾੜੀ, ਕੌਰਾ ਸੇਲਬਰਾਹ, ਦਰਸ਼ਨ, ਧਿਆਨਾ, ਰਣੀਆ, ਸੱਤੀ ਦਿੜ੍ਹਬਾ ਖੇਡ ਰਹੇ ਸਨ। ਮਿੱਤਰੋ ਇਸ ਖੇਡ ਮੇਲੇ ਤੇ ਕਬੱਡੀ ਦੇ ਲਗਭਗ ਸਾਰੇ ਨਾਮਵਰ ਪ੍ਰਮੋਟਰ ਪਹੁੰਚੇ ਹੋਏ ਸੀ ਤੇ ਕੱਲੀ-ਕੱਲੀ ਰੇਡ ਤੇ ਪੈਸਿਆਂ ਦਾ ਮੀਂਹ ਵਰ੍ਹਿਆ, ਜੇ ਸੀਰਾ ਲਗਤਾਰ ਤਿੰਨ ਜੱਫੇ ਲਾਉਦਾ ਤਾਂ 8100 ਰਪਏ ਇਨਾਮ ਸੀ ਤੇ ਕਾਲੂ ਦੀਆਂ ਤਿੰਨ ਰੇਡਾਂ ਤੇ 3100 ਦਾ ਇਨਾਮ ਸੀ। Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida
via Kabaddi365.com http://ift.tt/1hd8Y8R
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment