ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo):-http://ift.tt/1maRlTj In series of best Kabaddi matches, today we are bringing a final match of Raunta Tournament which was played between Manuke and Didba teams on Mar 05 2014. Manuke Gill team had players like Pala Jalapur, Baljeet Siadoke, Bheem manuke, Laddi Manuke and Jiwan Manuke in their team. In Didba team had Sikander Maddi, Gurpreet Burj Hari, Darshan Didba, Diayana Didba, Raniya Didba and Satti Didba players playing for their team. This match was played between two best teams of Punjab. Who will win this match? Who is the best stopper and raider? Who takes motorcycle home as the winner of the match? Lets see full wonderful match by clicking the below given links. If you like don't forget to share, comment and like. Cheers.:-http://ift.tt/1maRlTj ਅੱਜ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਰੋਂਤੇ ਦੇ ਖੇਡ ਮੇਲੇ ਦਾ ਫਾਇਨਲ ਮੈਚ ਜੋ ਕੇ ਮਾਣੂੰਕੇ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਤੇ 5-03-2014 ਨੂੰ ਖੇਡਿਆ ਗਿਆ।ਮਾਣੂੰਕੇ ਗਿੱਲ ਵਿਚ ਪਾਲਾ ਜਲਾਲਪੁਰ, ਬਲਜੀਤ ਸੈਦੋਕੇ, ਭੀਮ ਮਾਣੂੰਕੇ, ਲਾਡੀ ਮਾਣੂੰਕੇ, ਜੀਵਨ ਮਾਣੂੰਕੇ ਤੇ ਦਿੜ੍ਹਬਾ ਦੀ ਟੀਮ ਵਿਚ ਸਿਕੰਦਰ ਮਾੜੀ, ਗੁਰਪ੍ਰੀਤ ਬੁਰਜ ਹਰੀ, ਦਰਸ਼ਨ, ਧਿਆਨਾ, ਰਣੀਆ, ਸੱਤੀ ਦਿੜ੍ਹਬਾ ਖੇਡ ਰਹੇ ਸਨ।ਦੋਸਤੋ ਇਹ ਮੈਚ ਪੰਜਾਬ ਦੀਆਂ ਦੋ ਬੈਸਟ ਟੀਮਾਂ ਵਿਚਕਾਰ ਖੇਡਿਆ ਗਿਆ ਤੇ ਦੇਖੋ ਇਸ ਟੂਰਨਾਂਮੈਂਟ ਨੂੰ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੇ- ਕਿਹੜੇ ਖਿਡਾਰੀ ਬੈਸਟ ਧਾਵੀ ਤੇ ਜਾਫੀ ਬਣਕੇ ਮੋਟਰਸਾਇਕਲ ਦੀ ਸੀਟ ਤੇ ਬਿਰਾਜਮਾਨ ਹੁੰਦੇ ਹਨ.:- http://ift.tt/1maRlTj Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida
No comments:
Post a Comment