Kabaddi365.com News
Sunday, 1 June 2014
ਇਸ ਵੀਡੀਉ ਨੂੰ ਦੇਖਣ ਲਈ ਕਲਿੱਕ ਕਰੋ (Video Dekhan Lyi Click Karo)- http://goo.gl/XR9SuT ਇਹ ਮੈਚ 5-03-2014 ਨੂੰ ਰੋਂਤਾ ਦੇ ਟੂਰਨਾਂਮੈਂਟ ਤੇ ਗਗੜਾ ਅਤੇ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਗਗੜਾ ਦੀ ਟੀਮ ਵਿਚ ਮੱਖਣ ਸੈਦੋਕੇ, ਲੱਖਾ ਧਰਮਕੋਟ, ਤੇ ਦਿੜ੍ਹਬਾ ਵਿਚ ਸਿਕੰਦਰ ਮਾੜੀ, ਗੁਰਪ੍ਰੀਤ ਬੁਰਜ ਹਰੀ ਬਾਹਰੋਂ ਖੇਡ ਰਹੇ ਸੀ। ਇਹ ਇਸ ਟੂਰਨਾਂਮੈਂਟ ਦਾ ਸੈਮੀਫਾਇਨਲ ਤੇ ਬਹੁਤ ਹੀ ਫਸਮਾਂ ਮੈਚ ਸੀ ਅਤੇ ਮੈਚ ਦੌਰਾਨ ਕੁੱਲ 5 ਜੱਫੇ ਲਗਦੇ ਹਨ ਤੇ ਜਿੱਤ ਹਾਰ ਵੀ ਥੋੜੇ ਫਰਕ ਨਾਲ ਹੁੰਦੀ ਹੈ। ਮੈਚ ਵਿਚ ਕੌਨ ਜੇਤੂ ਰਹਿੰਦਾ ਜਾਣਨ ਲਈ ਦੇਖੋ ਪੂਰਾ .. Facebook Page http://ift.tt/1mi7fy5 Full Video Channel http://ift.tt/1mi7id8 Best Video Channel http://ift.tt/1mi7ida
via Kabaddi365.com http://ift.tt/1wRpzUv
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment